ਦੁਪਹਿਰ 2 ਵਜੇ ਤੋਂ ਬਾਅਦ ਹੋਵੇਗਾ ਉਘੇ ਗੀਤਕਾਰ ਦੇਵ ਥਰੀਕਿਆਂ ਵਾਲੇ ਦਾ ਥਰੀਕੇ ਪਿੰਡ ‘ਚ ਅੰਤਿਮ ਸਸਕਾਰ

ਕੁਲਦੀਪ ਮਾਣਕ ਸਮੇਤ ਅਨੇਕਾਂ ਪੰਜਾਬੀ ਗਾਇਕਾਂ ਨੂੰ ਸਿਖ਼ਰ ‘ਤੇ ਪਹੁੰਚਾਉਣ ਵਾਲੇ ਪੰਜਾਬੀ ਗੀਤਕਾਰੀ ਦੇ ਬੋਹੜ ਦੇਵ ਥਰੀਕਿਆਂ ਵਾਲੇ ਦੀ ਤੜਕੇ ਦਿਲ ਦੀ ਧੜਕਣ ਰੁਕਣ ਨਾਲ ਉਹਨਾਂ ਦੀ ਮੌਤ ਹੋ ਗਈl ਦੇਵ ਥਰੀਕਿਆਂ ਵਾਲੇ ਨੇ ਕਈ ਪੰਜਾਬੀ ਗੀਤ ਲਿਖੇ ਜੋ ਹਰ ਰੋਜ ਲੋਕਾਂ ਦੇ ਦਿਮਾਗ ਅਤੇ ਮਨ ਵਿੱਚ ਆਉਂਦੇ ਰਹਿੰਦੇ ਹਨl ਦੇਵ ਥਰੀਕਿਆਂ ਵਾਲੇ ਦਾ ਅੰਤਿਮ ਸਸਕਾਰ ਦੁਪਹਿਰ 2 ਵਜੇ ਤੋਂ ਬਾਅਦ ਉਹਨਾਂ ਦੇ ਹੀ ਪਿੰਡ ਥਰੀਕੇ ਵਿਖੇ ਕੀਤਾ ਜਾਵੇਗਾl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਉਮੀਦਵਾਰਾਂ ਨਾਲ ਸਿਰਫ 2 ਲੋਕ ਜਾ ਸਕਦੇ ਹਨ ਨਾਮਜ਼ਦਗੀਆਂ ਭਰਨ ਵੇਲੇ

ਲੋਕਾਂ ਨੂੰ ਮੁਫ਼ਤ ਸਹੂਲਤਾਂ ਵੰਡਣ ਵਾਲੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਖੋਹ ਲਓ, ਸਖ਼ਤ ਕਾਰਵਾਈ ਹੋਵੇ : SC