ਧਰਨੇ ਤੋਂ ਵਾਪਿਸ ਘਰ ਆਉਂਦੀਆ ਹੀ ਕਿਸਾਨ ਦੀ ਮੌਤ

ਸੁਲਤਾਨਪੁਰ ਲੋਧੀ, 27 ਮਾਰਚ 2021 – ਸੰਯੁਕਤ ਕਿਸਾਨ ਮੋਰਚੇ ਵੱਲੋਂ ਬੰਦ ਦੇ ਸੱਦੇ ‘ਤੇ ਕਿਸਾਨ ਮੋਰਚੇ ਉੱਗੀ ਦੇ ਆਗੂਆਂ ਵੱਲੋਂ 26 ਮਾਰਚ ਦਾ ਧਰਨਾ ਪਿੰਡ ਉੱਗੀ ਜ਼ਿਲ੍ਹਾ ਜਲੰਧਰ ਵਿਖੇ ਲਗਾਇਆ ਸੀ ਤੇ ਇਸ ਧਰਨੇ ਵਿੱਚ ਬਾਬਾ ਸਰਦਾਰਾਂ ਰਸੂਲਪੁਰੀ ਸ਼ਾਮਲ ਹੋਇਆ ਸੀ ਅਤੇ ਧਾਰਨੇ ਤੋਂ ਵਾਪਿਸ ਘਰ ਪਹੁੰਦਿਆ ਹੀ ਹਾਰਟ ਅਟੈਕ ਹੋ ਜਾਣ ਕਾਰਨ ਉਹਨਾਂ ਦੀ ਬੀਤੀ ਸ਼ਾਮ ਮੌਤ ਹੋ ਗਈ।

ਕਿਸਾਨ ਆਗੂਆਂ ਵੱਲੋਂ ਧਾਰਨੇ ਵਿਚ ਸ਼ਾਮਿਲ ਹੋਣ ਸਮੇਂ ਖਿੱਚੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਬਾਬਾ ਸਰਦਾਰਾਂ ਰਸੂਲਪੁਰੀ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਗ੍ਰਹਿ ਪਿੰਡ ਰਸੂਲਪੁਰ ਕਲਾ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਵਿਖੇ ਅੱਜ ਦੁਪਹਿਰ 2 ਵਜੇ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਸਾਮੀਆਂ ਕੱਢਣ ਸਬੰਧੀ ਜੁਮਲੇਬਾਜੀ ਕਰਕੇ ਪੰਜਾਬ ਦੇ ਬੇਰੁਜ਼ਾਗਰ ਨੌਜਵਾਨਾਂ ਨਾਲ ਕੈਪਟਨ ਸਰਕਾਰ ਨੇ ਕੀਤਾ ਮਜ਼ਾਕ : ਮੀਤ ਹੇਅਰ

ਵੀਡੀਓ: ਬਠਿੰਡਾ ਕੇਂਦਰੀ ਜੇਲ੍ਹ ਕਿਸ ਲਈ ਸਾਬਿਤ ਹੋਵੇਗੀ ‘Dead Zone’ ?