ਨਵੀਂ ਦਿੱਲੀ, 26 ਜਨਵਰੀ 2021 – 26 ਜਨਵਰੀ ਵਾਲੇ ਦਿਨ ਕਿਸਾਨ ਜਥੇਬੰਦੀਆਂ ਦਿੱਲੀ ‘ਚ ਟ੍ਰੈਕਟਰ ਪਰੇਡ ਕਰ ਰਹੇ ਹਨ ਅਤੇ ਕੁੱਝ ਕਿਸਾਨ ਦਿੱਲੀ ਪੁਲਿਸ ਵਿਚਕਾਰ ਹੋਈ ਸਹਿਮਤੀ ਵਾਲੇ ਰੂਟ ਤੋਂ ਹਟਕੇ ਦਿੱਲੀ ਦੇ ਰਿੰਗ ਰੋਡ ਤੋਂ ਹੁੰਦੇ ਹੋਏ ਲਾਲ ਕਿਲ੍ਹੇ ਤੱਕ ਪੁੱਜ ਗਏ ਹਨ। ਜਿਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚਕਾਰ ਮਹੌਲ ਤਨਾਅਪੂਰਨ ਬਣੀ ਹੋਈ ਹੈ।