ਸੁਖਬੀਰ ਬਾਦਲ ਨੂੰ ਲੁਧਿਆਣਾ ਤੋਂ ਵੱਡ ਝਟਕਾ, ਗੁਰਦੀਪ ਗੋਸ਼ਾ BJP ‘ਚ ਜਾ ਰਲੇ

ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਨੌਜਵਾਨ ਸਿਆਸੀ ਨਾਮ ਗੁਰਦੀਪ ਸਿੰਘ ਗੋਸ਼ਾ ਵੱਲੋਂ ਪੰਜਾਬ ਵਿਧਾ ਸਭਾ ਚੋਣਾਂ 2022 ਤੋਂ ਪਹਿਲਾਂ ਪਾਰਟੀ ਨੂੰ ਵੱਡਾ ਝਟਕਾ ਦੇ ਕੇ ਦਿੱਲੀ ਵਿਖੇ ਮਨਜਿੰਦਰ ਸਿਰਸਾ ਤੇ ਗਜੇਂਦਰ ਸ਼ੇਖਾਵਤ ਦੀ ਹਾਜਰੀ ਵਿੱਚ BJP ਵਿੱਚ ਸ਼ਾਮਲ ਹੋ ਗਏ ਹਨ।

ਗੁਰਦੀਪ ਸਿੰਘ ਗੋਸ਼ਾ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਆਪਣਾ ਅਸਤੀਫ਼ਾ ਦਿੱਤਾ ਅਤੇ BJP ਦਾ ਪੱਲਾ ਫੜ੍ਹ ਲਿਆ। ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਵਿਧਿਆਕ ਅਰਵਿੰਦ ਖਨਨ ਅਤੇ ਗੁਰਚਰਨ ਸਿੰਘ ਟੋਹੜਾ ਵੀ BJP ਵਿੱਚ ਸ਼ਾਮਲ ਹੋਏ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਨੀ ਸਰਕਾਰ ਅਤੇ ਬਾਦਲਾਂ ਦੀ ਮਿਲੀਭੁਗਤ ਦਾ ਨਤੀਜਾ ਹੈ ਮਜੀਠੀਆ ਦੀ ਜਮਾਨਤ !

ਨਾਮਵਾਰ ਗਾਇਕਾ ਲਤਾ ਮੰਗੇਸ਼ਕਰ ਨੂੰ ਹੋਏ ਕੋਰੋਨਾ, ICU ‘ਚ ਕਰਵਾਇਆ ਦਾਖਲ