India vs England 5ਵਾਂ ਟੈਸਟ ਮੈਚ Covid ਕਾਰਨ ਰੱਦ, ਭਾਰਤੀ ਟੀਮ ਦੇ ਮੈਂਬਰ Covid +ve

India vs England ਟੈਸਟ ਸੀਰੀਜ਼ ਦਾ ਪੰਜਵਾਂ ਮੈਚ covid ਕਾਰਨ ਰੱਦ ਕਰ ਦਿੱਤਾ ਗਿਆ ਹੈ। 5 ਮੈਚਾਂ ਦੀ ਲੜੀ ਵਿੱਚ ਭਾਰਤੀ ਟੀਮ 2-1 ਨਾਲ ਅੱਗੇ ਹੈ ਅਤੇ 1 ਮੈਚ ਮੀਂਹ ਕਾਰਨ ਡਰਾਅ ਹੋ ਗਿਆ ਸੀ। ਪੰਜਵਾਂ ਮੈਚ covid ਕਾਰਨ ਰੱਦ ਕਰਨਾ ਪਿਆ ਕਿਉਂਕਿ ਭਾਰਤੀ ਟੀਮ ਦੇ ਮੈਂਬਰ ਲਗਾਤਾਰ covid ਦੀ ਚਪੇਟ ਵਿੱਚ ਆ ਰਹੇ ਹਨ। ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਸਮੇਤ ਟੀਮ ਦੇ ਸਹਿਯੋਗੀ ਮੈਂਬਰਾਂ ਨੂੰ ਆਈਸੋਲੇਟ ਕੀਤਾ ਗਿਆ ਸੀ।

India vs England ਸੀਰੀਜ਼ ਦਾ ਪੰਜਵਾਂ ਮੈਚ ਇਸ ਲਈ ਰੱਦ ਕੀਤਾ ਗਿਆ ਕਿਉਂਕਿ ਭਾਰਤੀ ਟੀਮ ਦੇ ਫ਼ਿਜ਼ਿਓਥੈਰਪਿਸਟ ਦਾ covid ਟੈਸਟ positive ਆਇਆ ਹੈ। ਭਾਰਤੀ ਟੀਮ ਦੇ ਖਿਡਾਰੀਆਂ ਦਾ covid ਨਤੀਜਾ NEGATIVE ਆਇਆ ਹੈ। India vs England ਸੀਰੀਜ਼ ਦਾ ਪੰਜਵਾਂ ਮੈਚ ਰੱਦ ਕਰਨ ਦਾ ਫੈਸਲਾ ਭਾਰਤੀ ਕ੍ਰਿਕਟ ਬੋਰਡ ਅਤੇ ਇੰਗਲੈਂਡ ਕ੍ਰਿਕਟ ਬੋਰਡ ਵੱਲੋਂ ਸਾਂਝੇ ਤੌਰ ‘ਤੇ ਲਿਆ ਗਿਆ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੰਘ ਸਿੱਧੂ ਦੀ ਕਿਸਾਨਾਂ ਨਾਲ ਹੋਈ ਮੁਲਾਕਾਤ, ਮੀਟਿੰਗ ‘ਚ ਪੜ੍ਹੋ ਕੀ ਹੋਈ ਗੱਲਬਾਤ

ਤਿਉਹਾਰਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੇ ਨਿਰਦੇਸ਼, 30 ਸਤੰਬਰ ਤੱਕ ਹੋਰ ਸਖ਼ਤੀਆਂ ਵਧਾਈਆਂ