ਨਵੀਂ ਕੈਬਿਨਟ ਤੋਂ ਬਾਅਦ ਨਵੇਂ DGP ! ਇਕਬਾਲ ਪ੍ਰੀਤ ਸਿੰਘ ਨੂੰ ਮਿਲਿਆ ਐਡੀਸ਼ਨਲ DGP ਦਾ ਚਾਰਜ

ਪੰਜਾਬ ਸਰਕਾਰ ਵਿੱਚ ਕੈਬਿਨਟ ਅੰਦਰ ਤਬਦੀਲੀ ਹੋਈ ਤਾਂ ਪੰਜਾਬ ਪੁਲਿਸ ਦੇ ਨਵੇਂ DGP ਦੀ ਚੋਣ ਨੂੰ ਲੈ ਕੇ ਵੀ ਕਿਆਸਰਾਈਆਂ ਤੇਜ਼ ਹੋ ਗਈਆਂ ਹਨ। ਇਸੇ ਵਿਚਾਲੇ ਮੌਜੂਦ DGP ਦਿਨਕਰ ਗੁਪਤਾ ਨੂੰ 1 ਮਹੀਨੇ ਦੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। 1988 ਬੈਚ ਦੇ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਐਡੀਸ਼ਨਲ DGP ਚੁਣਿਆ ਗਿਆ ਹੈ। ਫ਼ਿਲਹਾਲ ਪੱਕੇ DGP ਦੀ ਨਿਯੁਕਤੀ ਦਾ ਫੈਸਲਾ ਹੋਣਾ ਬਾਕੀ ਹੈ।

ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਫਿਲਹਾਲ ਲਈ DGP ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਇਸ ਰੇਸ ਵਿੱਚ ਸਿਧਾਰਥ ਚਟੋਪਾਧਿਆ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। 1984 ਬੈਚ ਦੇ ਸਿਧਾਰਥ ਚਟੋਪਾਧਿਆ ਨੂੰ DGP ਲਗਾਏ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

-1 points
Upvote Downvote

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੈਬਨਿਟ ਬਦਲੀ, ਕੈਪਟਨ ਦੇ 5 ਮੰਤਰੀਆਂ ਦੀ ਛੁੱਟੀ, 7 ਨਵੇਂ ਜੁੜੇ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰੋਸ ਵਜੋਂ ਕਾਲਾ ਝੰਡਾ ਚੁੱਕਿਆ, ਕਿਸਾਨਾਂ ਨੂੰ ਦਿੱਤਾ ਸਮਰਥਨ