ਜਸਟਿਸ ਐਨ ਵੀ ਰਾਮੰਨਾ ਹੋਣਗੇ ਅਗਲੇ ਚੀਫ ਜਸਟਿਸ ਆਫ਼ ਇੰਡੀਆ

ਨਵੀਂ ਦਿੱਲੀ, 6 ਅਪ੍ਰੈਲ 2021 – ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਜਸਟਿਸ ਐਨ ਵੀ ਰਾਮੰਨਾ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਜਸਟਿਸ ਐਨ ਵੀ ਰਾਮੰਨਾ 24 ਅਪ੍ਰੈਲ 2021 ਤੋਂ ਆਪਣਾ ਅਹੁਦਾ ਸੰਭਾਲਣਗੇ। ਸੀ ਜੇ ਆਈ ਐਸ ਏ ਬੋਬਡੇ 23 ਅਪ੍ਰੈਲ ਨੂੰ ਰਿਟਾਇਰ ਹੋਣ ਵਾਲੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ‘ਚ ਲੱਗਿਆ ਨਾਈਟ ਕਰਫ਼ਿਊ

ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਮੋਬੀਸਾਫਰ ਵਰਚੁਅਲ ਪ੍ਰੀਪੇਡ ਕਾਰਡ ਲਾਂਚ ਕੀਤਾ