Khelo India Youth Games ਲਈ ਮੁੰਡੇ ਕੁੜੀਆਂ ਦੀ ਹਾਕੀ ਟੀਮ ਲਈ ਹੋਣ ਵਾਲੀ ਚੋਣ ਦੀ ਦੇਖੋ ਕੀ ਹੈ ਮਿਤੀ…

Khelo India Youth Games ਤਹਿਤ ਹਾਕੀ ਖਿਡਾਰੀਆਂ ਲਈ ਚੋਣ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈl ਹਰਿਆਣਾ ਵਿੱਚ 5 ਫਰਵਰੀ ਤੋਂ 14 ਫਰਵਰੀ 2022 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਗੇਮਜ਼ ਅੰਡਰ 18 (ਲੜਕੇ ਤੇ ਲੜਕੀਆਂ) ਲਈ ਪੰਜਾਬ ਸੂਬੇ ਦੀਆਂ ਹਾਕੀ ਟੀਮਾਂ (ਲੜਕੇ ਤੇ ਲੜਕੀਆਂ) ਲਈ ਚੋਣ ਟਰਾਇਲ 8 ਨਵੰਬਰ 2021 ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਸਵੇਰੇ 11 ਵਜੇ ਹੋਣਗੇ।
ਇਹ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਹ ਟਰਾਇਲ ਪਹਿਲਾਂ 6 ਨਵੰਬਰ ਨੂੰ ਹੋਣੇ ਸਨ ਪਰ ਹੁਣ ਇਹ ਟਰਾਇਲ 8 ਨਵੰਬਰ ਨੂੰ ਹੋਣਗੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

7 ਪੰਨਿਆਂ ਦਾ ਅਸਤੀਫ਼ਾ ਦੇ ਕੇ ਵੀ ਕੈਪਟਨ ਦਾ ਕਾਂਗਰਸ ਨਾਲ ਮੋਹ ਨਹੀਂ ਟੁੱਟਿਆ, ਨਵੀਂ ਪਾਰਟੀ ਦਾ ਰੱਖਿਆ ਨਾਮ “ਪੰਜਾਬ ਲੋਕ ਕਾਂਗਰਸ Punjab Lok Congress”

Bharat Biotech Covaxin Vaccine ਨੂੰ ਵਿਸ਼ਵ ਸਿਹਤ ਸੰਸਥਾਂ (WHO) ਵੱਲੋਂ ਐਮਰਜੇਂਸੀ ਹਾਲਾਤਾਂ ਵਿੱਚ ਵਰਤਣ ਦੀ ਇਜਾਜ਼ਤ ਮਿਲੀ