ਕੋਟਕਪੂਰਾ ਬੇਅਦਬੀ ਕਾਂਡ ‘ਚ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਵੇਗੀ ਪੁਲਿਸ…

ਬਲਾਤਕਾਰੀ ਰਾਮ ਰਹੀਮ ਜੋ ਇਸ ਵੇਲੇ ਸਾਧਵੀਆਂ ਦੇ ਸ਼ੋਸ਼ਣ ਅਤੇ ਪੱਤਰਕਾਰ ਸਮੇਤ ਕਈਆਂ ਦੇ ਕਤਲ ਮਾਮਲੇ ਵਿੱਚ ਜੇਲ੍ਹ ‘ਚ ਬੰਦ ਹੈ ਹੁਣ ਜਲਦ ਹੀ ਚੜੇਗਾ ਪੰਜਾਬ ਪੁਲਿਸ ਦੇ ਧੱਕੇl ਕੋਟਕਪੂਰਾ ਬੇਅਦਬੀ ਮਾਮਲੇ ‘ਚ SIT ਨੇ ਜਾਂਚ ਲਈ ਡੇਰਾ ਸੱਚਾ ਸੌਦਾ ਸਾਧ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕੀਤਾ ਹੈ ਅਤੇ 29 ਅਕਤੂਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ BJP ਨੂੰ ਨਾ ਹੀ ਪੰਜਾਬ ਤੇ ਨਾ ਹੀ ਪੰਜਾਬੀਆਂ ਦੀ ਚਿੰਤਾ, ਸਰਬ ਪਾਰਟੀ ਮੀਟਿੰਗ ‘ਚ ਨਹੀਂ ਪਹੁੰਚੇ

“ਮੇਰੀ ਸਾਦਗੀ ਅਤੇ ਨਿਮਰਤਾ ਨੂੰ ਮੇਰੀ ਕਮਜ਼ੋਰੀ ਸਮਝਣ ਦੀ ਗਲਤੀ ਨਾ ਕਰੋ” ਸਰਬਪਾਰਟੀ ਮੀਟਿੰਗ ‘ਚ CM ਚੰਨੀ ਨੇ ਕੀਤੇ ਐਲਾਨ ਤਾਂ ਵਿਰੋਧੀ ਵੀ ਸਹਿਮਤ ਹੋਏ