ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਅਤੇ ਮਜੀਠੀਆ ਦੀ ਪਤਨੀ ਮਜੀਠਾ ਤੋਂ ਲੜ ਸਕਦੇ ਚੋਣ !

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਸਭ ਤੋਂ ਹੌਟ ਸੀਟ ਅੰਮ੍ਰਿਤਸਰ ਪੂਰਬੀ ਦੀ ਲੜਾਈ ਹੋਰ ਗਰਮ ਹੁੰਦੀ ਜਾ ਰਹੀ ਹੈ। ਬਿਕਰਮ ਮਜੀਠੀਆ ਮਜੀਠਾ ਹਲਕਾ ਛੱਡਕੇ ਸਿਰਫ ਅੰਮ੍ਰਿਤਸਰ ਪੂਰਬੀ ਸੀਟ ‘ਤੇ ਧਿਆਨ ਦੇ ਸਕਦੇ ਹਨ। ਇਸ ਸਭ ਦੌਰਾਨ ਮਜੀਠਾ ਹਲਕਾ ਵੀ ਮਜੀਠੀਆ ਪਰਿਵਾਰ ਛੱਡਣ ਨੂੰ ਤਿਆਰ ਨਹੀਂ।

ਸੂਤਰਾਂ ਦੀ ਮੰਨੀਏ ਤਾਂ ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਅਤੇ ਬਿਕਰਮ ਮਜੀਠੀਆ ਦੀ ਪਤਨੀ ਖੁਦ ਮਜੀਠਾ ਹਲਕੇ ਤੋਂ ਆਪਣੀ ਉਮੀਦਵਾਰੀ ਪੇਸ਼ ਕਰ ਸਕਦੇ ਹਨ। ਪੰਜਾਬੀ ਵਿੱਚ ਦੂਸਰੀ ਹੌਟ ਸੀਟ ਹੁਣ ਭਦੌੜ ਬਣ ਗਈ ਹੈ ਜਿਥੇ ਚਰਨਜੀਤ ਸਿੰਘ ਚੰਨੀ ਦੂਜੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਟਿਆਲਾ ਸ਼ਹਿਰੀ ਤੋਂ ਸੋਮਵਾਰ ਨੂੰ ਭਰਨਗੇ ਕੈਪਟਨ ਅਮਰਿੰਦਰ ਨਾਮਜ਼ਦਗੀ ਕਾਗਜ਼

ਪੰਜਾਬੀ ਗਾਇਕ ਕੇ.ਐੱਸ. ਮੱਖਣ ਗ੍ਰਿਫ਼ਤਾਰ, ਸਰੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ