ਟੋਕੀਓ ਓਲੰਪਿਕ ਵਿੱਚ ਟੇਬਲ ਟੈਨਿਸ ਅੰਦਰ ਮਨੀਕਾ ਬੱਤਰਾ ਦੀ ਚੁਣੌਤੀ ਖਤਮ, ਹੋਈ ਹਾਰ

ਭਾਰਤ ਲਈ ਟੇਬਲ ਟੈਨਿਸ ਵਿੱਚ ਲਗਾਤਾਰ ਮਜਬੂਤ ਦਾਅਵੇਦਾਰੀ ਪੇਸ਼ ਕਰ ਰਹੇ ਮਨੀਕਾ ਬੱਤਰਾ ਦੀ 26 ਜੁਲਾਈ ਦੇ ਮੈਚ ਵਿੱਚ ਸੋਫ਼ੀਆ ਦੇ ਖਿਲਾਫ਼ ਹਰ ਹੋਈ। ਮਨੀਕਾ ਬੱਤਰਾ ਨੂੰ ਸੋਫ਼ੀਆ ਪੋਲਕਾਨੋਵਾ ਨੇ ਪਹਿਲੇ ਹੀ ਸਿੱਧੇ 4 ਸੈੱਟਾਂ ਵਿੱਚ ਹਰਾ ਦਿੱਤਾ। ਇਸੇ ਦੇ ਨਾਲ ਮਨੀਕਾ ਬੱਤਰਾ ਦਾ ਓਲੰਪਿਕ ਦਾ ਸਫ਼ਰ ਖਤਮ ਹੋਇਆ। ਪਹਿਲੇ ਮੈਚਾਂ ਵਿੱਚ ਮਨੀਕਾ ਬੱਤਰਾ ਆਪਣੇ ਵਿਰੋਧੀਆਂ ‘ਤੇ ਪੂਰੀ ਤਰ੍ਹਾਂ ਹਾਵੀ ਸੀ ਪਰ ਇਸ ਮੈਚ ਵਿੱਚ ਸੋਫ਼ੀਆ ਪੋਲਕਾਨੋਵਾ ਪੂਰੀ ਤਰ੍ਹਾਂ ਮਨੀਕਾ ‘ਤੇ ਹਾਵੀ ਰਹੇ। ਮਨੀਕਾ ਨੂੰ 8-11, 2-11, 5-11, 7-11 ਨਾਲ ਹਾਰ ਦੇਖਣੀ ਪਈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫ਼ਿਰ ਕੀ ਹੋਇਆ ਜੇ ਮੋਦੀ ਸਰਕਾਰ ਪੱਥਰ ਦਿਲ ਹੈ, ਕਿਸਾਨ ਵੀ ਹੋਂਸਲੇ ਨੂੰ ਹਥੌੜਾ ਬਣਾਈ ਬੈਠੇ ਨੇ

ਮਿਰਾਬਾਈ ਚਾਨੂ ਨੂੰ ਮਿਲ ਸਕਦਾ Gold Medal, ਚੀਨ ਦੀ ਖਿਡਾਰਣ ਦਾ ਹੋਵੇਗਾ Dope Test