ਮਨੀਸ਼ ਸਿਸੋਦੀਆ ਨੇ ਦੱਸਿਆ ਕਿਵੇਂ ਬਣੇਗਾ ਚੰਡੀਗੜ੍ਹ ਵਿੱਚ AAP ਦਾ ਮੇਅਰ !

ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦਿੱਲੀ ਤੋਂ ਚੰਡੀਗੜ੍ਹ ਪਹੁੰਚੇ ਅਤੇ ਓਹਨਾ ਨੂੰ ਸਵਾਲ ਇਹੀ ਕੀਤਾ ਗਿਆ ਕਿ ਕਿਵੇਂ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਕਿਵੇਂ ਬਣੇਗਾ ? ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੋ ਚੰਡੀਗੜ੍ਹ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ ਉਹ ਸਾਡੇ ਨਾਲ ਮਿਲ ਸਕਦੇ ਹਨ। ਸਾਡੇ ਕੋਲ ਆਉਣ ਵਾਲੇ ਚਾਹੇ ਕਿਸੇ ਪਾਰਟੀ ਦੇ ਹੋਣ ਅਸੀਂ ਚੰਗੇ ਲੋਕਾਂ ਦਾ ਸਵਾਗਤ ਕਰਾਂਗੇ। ਭਾਜਪਾ ਜੋ ਮਰਜੀ ਕਹੇ ਸਾਡੇ ਕੋਲ ਕੁਝ ਲੋਕਾਂ ਦੇ ਸੰਪਰਕ ਹੋਏ ਹਨ ਅਤੇ ਚੰਡੀਗੜ੍ਹ ਦੇ ਜੋ ਲੋਕਾਂ ਨੇ ਹੁਕਮ ਦਿੱਤਾ ਹੋਵੇਗਾ ਓਹੀ ਅਤੇ ਆਮ ਆਦਮੀ ਪਾਰਟੀ ਦਾ ਮੇਅਰ ਵੀ ਬਣੇਗਾ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਗਵੰਤ ਮਾਨ ਦੀ ਹਾਜਰੀ ‘ਚ ਮੁਹਾਲੀ ਦੇ Ex ਮੇਅਰ ਕੁਲਵੰਤ ਸਿੰਘ AAP ‘ਚ ਸ਼ਾਮਲ, ਮਾਨ ਨੇ ਜਿੱਤ ‘ਤੇ ਪੜ੍ਹੋ ਕੀ ਕਿਹਾ

ਲੁਧਿਆਣਾ ਤੋਂ ਬਾਅਦ ਖੰਨਾ ਸ਼ਹਿਰ ਦਹਿਸ਼ਤ ‘ਚ, ਮਿਲਿਆ ਲਵਾਰਿਸ ਬੈਗ