ਚੰਡੀਗੜ੍ਹ ਦੀ ਹਰਨਾਜ਼ ਕੌਰ ਸੰਧੂ ਬਣੀ Miss Universe 2021

Miss Universe 2021 Harnaaz Kaur Sandhu ਨੂੰ ਚੁਣਿਆ ਗਿਆ ਹੈ ਅਤੇ ਹਰਨਾਜ਼ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਬੰਧਤ ਹੈ। ਹਰਨਾਜ਼ ਸੰਧੂ ਨੇ 75 ਮੁਟਿਆਰਾਂ ਨੂੰ ਪਛਾੜਕੇ ਇਹ ਖ਼ਿਤਾਬ ਜਿੱਤਿਆ ਅਤੇ ਮਿਸ ਯੂਨੀਵਰਸ 2021 ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਹਰਨਾਜ਼ ਕੌਰ ਸੰਧੂ ਨੇ ਹਰ ਰਾਊਂਡ ਵਿੱਚ ਆਪਣਾ ਕਿਰਦਾਰ ਬਾਖ਼ੂਬੀ ਨਿਭਾਇਆ ਅਤੇ swimsuit ਰਾਊਂਡ ਨੂੰ ਵੀ ਚੰਗੇ ਤਰੀਕੇ ਨਾਲ ਹੈਂਡਲ ਕੀਤਾ ਹੈ। ਹਰਨਾਜ਼ ਕੌਰ ਸੰਧੂ ਨੇ ਅਮਰੀਕਾ, ਦੱਖਣੀ ਅਫ਼ਰੀਕਾ, ਪੋਰਟੋ ਰਿਕੋ ਸਮੇਤ ਕਈ ਦੇਸ਼ਾਂ ਦੀਆਂ ਮੁਟਿਆਰਾਂ ਨੂੰ ਹਰਾਇਆ ਹੈ।

Miss Universe 2021 Harnaaz Kaur Sandhu ਦਾ ਪਿਛੋਕੜ ਚੰਡੀਗੜ੍ਹ ਨਾਲ ਸਬੰਧਤ ਹੈ ਅਤੇ ਜਿਵੇਂ ਹੀ ਇਸ ਖ਼ਿਤਾਬੀ ਦੌੜ ਵਿੱਚ ਭਾਰਤ ਦਾ ਨਾਮ ਐਲਾਨ ਕੀਤਾ ਗਿਆ ਤਾਂ ਉਹ ਖੁਸ਼ੀ ਦੇ ਹੰਜੂਆਂ ਵਿੱਚ ਭਾਵੁਕ ਹੋ ਗਈ ਅਤੇ ਸਟੇਜ ਉੱਤੇ ਹੀ ਬੈਠ ਗਈ। ਇਸ ਤੋਂ ਬਾਅਦ ਹਰਨਾਜ਼ ਨੂੰ ਖਿਤਾਬ ਪਹਿਨਾਇਆ ਗਿਆ ਅਤੇ ਫ਼ਿਰ ਓਹਨਾ ਨੇ ਸਾਰਿਆਂ ਦਾ ਧਨਵਾਦ ਕੀਤਾ ਅਤੇ ਇੱਕ ਸੁਨੇਹਾ ਵੀ ਜਾਰੀ ਕੀਤਾ। ਹਰਨਾਜ਼ ਸੰਧੂ ਨੇ ਆਖਰੀ ਰਾਊਂਡ ਤੱਕ ਪਹੁੰਚਣ ਦੀ ਮਿਹਨਤ ਕੀਤੀ ਅਤੇ ਉਸਦਾ ਇਨਾਮ ਵੀ ਉਹਨਾਂ ਨੂੰ ਮਿਲਿਆ। swimsuit ਰਾਊਂਡ ਵਿੱਚ ਉਹਨਾਂ ਨੇ ਰਿਵਾਇਤੀ ਸ੍ਵਿਮਸੂਟ ਛੱਡਕੇ ਇੱਕ ਚੰਗੇ ਤਰੀਕੇ ਨਾਲ ਪਹਿਰਾਵਾ ਪਾਕੇ ਹਰ ਇੱਕ ਦਾ ਦਿਲ ਜਿੱਤਿਆ।

https://www.facebook.com/thekhabarsaar/

http://thekhabarsaar.com/

What do you think?

-1 points
Upvote Downvote

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ `ਤੇ ਐਲਾਨੀ ਪੰਜਾਬ ਸਰਕਾਰ ਨੇ ਗਜ਼ਟਿਡ ਛੁੱਟੀ

ਕੰਗਨਾ ਰਣੌਤ ਨੂੰ ਬੰਬੇ ਹਾਈ ਕੋਰਟ ਵੱਲੋਂ ਝਟਕਾ, ਸਿੱਖਾਂ ਬਾਰੇ ਗਲਤ ਬੋਲਣ ‘ਤੇ ਮੁੰਬਈ ਪੁਲਿਸ ਕੋਲ ਹੋਣਾ ਪਵੇਗਾ ਪੇਸ਼