ਗੁਰਦਸਪੂਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਦੀ ਵਿਧਾਇਕ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਦਿੱਲੀ ਵਿਖੇ ਭਾਜਪਾ ਵਿਚ ਸ਼ਾਮਲ ਹੋਏ ਸਨ। ਹੁਣ ਸਮੇਂ ਨੇ ਚੱਕਾ ਘੁੰਮਾਇਆ ਤਾਂ ਬਲਵਿੰਦਰ ਸਿੰਘ ਲਾਡੀ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਬਲਵਿੰਦਰ ਲਾਡੀ ਨੂੰ ਕਾਂਗਰਸ ਵਿੱਚ ਘਰ ਵਾਪਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨ ਐਕਰਵੈ ਹੈ। ਬਲਵਿੰਦਰ ਲਾਡੀ ਨੇ ਦੱਸਿਆ ਕਿ ਉਹ ਕਾਂਗਰਸ ਇਸ ਲਈ ਛੱਡਕੇ ਗਏ ਸਨ ਕਿ ਪਾਰਟੀ ਦੇ ਹਾਲਤ ਪੰਜਾਬ ਵਿੱਚ ਕੋਈ ਬਹੁਤੇ ਚੰਗੇ ਹਨ ਹਨ ਪਰ ਭਾਜਪਾ ਵਿੱਚ ਜਾਕੇ ਦੇਖਿਆ ਤਾਂ ਭਾਜਪਾ ਕੋਲ ਵੀ ਕੋਈ ਸਹੀ ਸੇਧ ਨਹੀਂ ਹੈ। ਇਸ ਲਈ ਬਲਵਿੰਦਰ ਲਾਡੀ ਨੇ ਵਾਪਸੀ ਕਾਂਗਰਸ ਵਿੱਚ ਕੀਤੀ ਹੈ।
https://www.facebook.com/thekhabarsaar/