ਨਵਜੋਤ ਸਿੰਘ ਸਿੱਧੂ ਨੇ ਸਟੇਜ ਤੋਂ ਥਾਣੇਦਾਰਾਂ ਬਾਰੇ ਬੋਲੇ ‘ਤੇ ਇੱਕ ਨਿੱਜੀ ਚੈੱਨਲ ਦੀ ਇੰਟਰਵਿਊ ਦੌਰਾਨ ਮੁਆਫ਼ੀ ਮੰਗੀ ਹੈ ਅਤੇ ਕਿਹਾ ਇਹ ਮੁੱਦਾ ਜਾਣਬੁੱਝਕੇ ਚੋਣਾਂ ਵੇਲੇ ਚੁੱਕਿਆ ਜਾਂਦਾ ਹੈ। ਮੈਂ ਪਹਿਲਾਂ ਵੀ ਸਟੇਜਾਂ ਤੋਂ ਬੋਲਦਾ ਰਿਹਾ ਪਰ ਹੁਣ ਮੁੱਦਾ ਜਾਣਬੁੱਝ ਚੁੱਕੇ ਜਾਂਦੇ ਪਰ ਜੋ ਅਸਲ ਮੁੱਦਾ ਹੈ ਉਸ ਬਾਰੇ ਕੋਈ ਵਿਰੋਧੀ ਨਹੀਂ ਬੋਲਦਾ। ਉਹਨਾਂ ਕੋਲ ਹੋਰ ਕੁਝ ਬੋਲਣ ਨੂੰ ਹੈ ਨਹੀਂ।
https://www.facebook.com/thekhabarsaar/

