ਨਵਜੋਤ ਸਿੱਧੂ ਨੇ ਪੰਜਾਬ ‘ਚ ਨਿਵੇਸ਼ ਲਈ Elon Musk ਨੂੰ ਦਿੱਤਾ ਸੱਦਾ

ਪੰਜਾਬ ਵਿੱਚ ਕਾਰੋਬਾਰ ਵਧਾਉਣ ਲਈ, ਨਿਵੇਸ਼ ਲਿਆਉਣ ਲਈ ਪੰਜਾਬ ਮਾਡਲ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ Elon Musk ਨੂੰ ਸੱਦਾ ਦਿੱਤਾ ਹੈl ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ Elon Musk ਨੂੰ ਪੰਜਾਬ ਵਿੱਚ ਬਿਜਲੀ ਗੱਡੀਆਂ ਬਣਾਉਣ ਅਤੇ ਬੈਟਰੀਆਂ ਤਿਆਰ ਕਰਨ ਲਈ ਕਾਰੋਬਾਰ ਚਲਾਉਣ ਲਈ ਸੱਦਾ ਦਿੱਤਾ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਰਾਟ ਕੋਹਲੀ ਨੇ ਟੈਸਟ ਕਪਤਾਨੀ ਤੋਂ ਦਿੱਤਾ ਅਸਤੀਫ਼ਾ

ਮੰਦਿਰ ਦੀ ਉਸਾਰੀ ਲਈ ਦਾਨ ਨਾ ਦੇਣ ਕਾਰਨ ਸਿੱਖ ਸ਼ਰਧਾਲੂਆਂ ਦੇ ਮਾਰੇ ਪੱਥਰ, ਕੀਤੀ ਕੁੱਟਮਾਰ