ਦੇਸ਼ ਵਿੱਚ 5 ਸੂਬਿਆਂ ਅੰਦਰ ਵਿਧਾਨ ਸਭ ਚੋਣਾਂ ਹੋਣੀਆਂ ਹਨ ਅਤੇ ਇਸੇ ਲਈ ਚੋਣ ਕਮਿਸ਼ਨ ਵੱਲੋਂ ਇਸ ਬੰਸ਼ੀ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ ਉਮੀਦਵਾਰਾਂ ਲਈ ਕੁਝ ਰਾਹਤ ਦੇ ਨਾਲ ਨਾਲ ਕਰਦੇ ਫੈਸਲੇ ਵੀ ਲਏ ਗਏ ਹਨ।
ਘਰ ਘਰ ਤੱਕ ਪ੍ਰਚਾਰ ਕਰਨ ਲਈ 5 ਲੋਕਾਂ ਤੋਂ ਵਧਾਕੇ 10 ਲੋਕ ਜਾ ਸਕਦੇ ਹਨ।
31 ਜਨਵਰੀ 2022 ਤੱਕ ਕੋਈ ਰੋਡ ਸ਼ੋਅ ਨਹੀਂ, ਨਾ ਹੀ ਪੈਦਲ ਯਾਤਰਾ, ਨਾ ਜਲਸੇ ਅਤੇ ਨਾ ਹੀ ਵੱਡੇ ਇਕੱਠ ਕੀਤੇ ਜਾ ਸਕਦੇ ਹਨ।
500 ਲੋਕਾਂ ਦੇ ਇਕੱਠ ਵਾਲੀ ਥਾਂ ‘ਤੇ 250 ਲੋਕ ਹੀ ਇਕੱਠੇ ਕੀਤੇ ਜਾ ਸਕਦੇ ਹਨ।
ਕੋਰੋਨਾ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ।
ਲੋਕ ਮਿਲਣੀਆਂ ‘ਤੇ 31 ਜਨਵਰੀ 2022 ਤੱਕ ਪਾਬੰਦੀਆਂ ਲਗਾਈਆਂ ਗਈਆਂ ਹਨ।
https://www.facebook.com/thekhabarsaar/