ਟੋਕੀਓ ਓਲੰਪਿਕ : ਭਾਰਤੀ ਪੁਰਸ਼ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ

ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਪੈਨਲਟੀ ਨਾਲ ਭਾਰਤ ਨੇ ਜਰਮਨੀ ਖਿਲਾਫ਼ 5-4 ਦੇ ਗੋਲ ਦਾਗ ਕੇ ਕਾਂਸੀ ਦਾ ਤਗਮਾ ਜਿੱਤਿਆ। ਹਾਕੀ ਵਿੱਚ ਮੁੜ ਤੋਂ ਭਾਰਤ ਨੇ ਆਪਣਾ ਵਧਿਆ ਪ੍ਰਦਰਸ਼ਨ ਦਿਖਾਨਾਸ਼ੁਰੂ ਕਰ ਦਿੱਤਾ ਅਤੇ ਲੰਮੇ ਸਮਨੇ ਮਗਰੋਂ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ। 41 ਸਾਲਾ ਮਗਰੋਂ ਭਾਰਤੀ ਹਾਕੀ ਟੀਮ ਨੇ ਇਹ ਜਾਦੂ ਕਰ ਕੇ ਦਿਖਾਇਆ

ਸਿਮਰਨਜੀਤ ਸਿੰਘ 2 ਗੋਲ, ਹਾਰਦਿਕ ਸਿੰਘ 1 ਗੋਲ, ਹਰਮਨਪ੍ਰੀਤ ਸਿੰਘ 1 ਗੋਲ, ਰੁਪਿੰਦਰਪਾਲ ਸਿੰਘ 1 ਗੋਲ। ਮਨਪ੍ਰੀਤ ਸਿੰਘ ਦੀ ਕਪਤਾਨੀ ‘ਚ ਜਿੱਤਿਆ ਭਾਰਤੀ ਹਾਕੀ ਟੀਮ ਨੇ ਜਿੱਤਿਆ 41 ਸਾਲ ਬਾਅਦ ਕਾਂਸੀ ਦਾ ਤਗਮਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟੋਕੀਓ ਓਲੰਪਿਕ ਹਾਕੀ : ਮਹਿਲਾ ਟੀਮ ਦੀ ਅਰਜਨਟੀਨਾ ਹੱਥੋਂ 2-1 ਨਾਲ ਹਾਰ, ਕਾਂਸੀ ਦੇ ਤਗਮੇ ਲਈ ਹੋਵੇਗੀ ਬ੍ਰਿਟੇਨ ਨਾਲ ਲੜਾਈ

ਮਹਿਲਾ ਕੁਸ਼ਤੀ ਓਲੰਪਿਕ : ਵਿਨੇਸ਼ ਫੋਗਾਟ ਚਾਂਦੀ ਤੇ ਸੋਨ ਤਗਮੇ ਦੀ ਰੇਸ ਤੋਂ ਬਾਹਰ, ਕਾਂਸੀ ਲਈ ਬਣ ਸਕਦਾ ਮੌਕਾ