ਚੰਡੀਗੜ੍ਹ ‘ਚ Omicron, 20 ਸਾਲ ਦਾ ਨੌਜਵਾਨ Positive

Omicron Covid19 variant virus ਦਾ ਮਾਮਲਾ ਚੰਡੀਗੜ੍ਹ ਵਿਖੇ ਵੀ ਸਾਹਮਣੇ ਆਇਆ ਹੈ। 20 ਸਾਲ ਦਾ ਨੌਜਵਾਨ ਜੋ ਇਟਲੀ ਤੋਂ ਵਾਪਸ ਆਇਆ ਹੈ ਉਸ ਦਾ ਟੈਸਟ positive ਆਇਆ ਹੈ ਅਤੇ ਹੁਣ ਉਹ ਨੌਜਵਾਨ ਕਿਸ ਕਿਸ ਨੂੰ ਮਿਲਿਆ ਉਹਨਾਂ ਦੀ ਜਾਂਚ ਅਤੇ ਪੜਤਾਲ ਕੀਤੀ ਜਾ ਰਹੀ ਹੈ। ਮਾਹਿਰਾਂ ਦੀ ਮੰਨੀਏ ਤਾਂ omicron ਤੇਜ਼ੀ ਨਾਲ ਫੈਲਦਾ ਹੈ ਅਤੇ ਇਹ covid19 ਦਾ ਬਦਲਿਆ ਹੋਇਆ ਰੂਪ ਜਿਆਦਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਫਿਲਹਾਲ ਦੇਸ਼ ਵਿੱਚ Omicron ਵਾਇਰਸ ਨਾਲ ਕਿਸੇ ਵੀਮੌਤ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਸਾਰੇ ਮਰੀਜ਼ ਇਲਾਜ ਅਧੀਨ ਹਨ।

Omicron Covid19 variant virus ਤੇਜ਼ੀ ਨਾਲ ਨਾ ਦੇਸ਼ ਵਿੱਚ ਫੈਲੇ ਇਸ ਉੱਤੇ ਨਜ਼ਰ ਬਣਾਈ ਹੋਈ ਹੈ ਅਤੇ ਜੋ ਵੀ ਮਰੀਜ਼ ਸਾਹਮਣੇ ਆ ਰਹੇ ਹਨ, ਉਹ ਅੱਗੇ ਕਿਸ ਕਿਸ ਨੂੰ ਮਿਲੇ ਹਨ ਉਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਚੰਡੀਗੜ੍ਹ ਵਿੱਚ ਇੱਕ ਮਾਮਲਾ ਸਾਹਮਣਾ ਆਇਆ ਹੈ ਅਤੇ ਨੌਜਵਾਨ ਦੀ ਉਮਰ 20 ਸਾਲ ਹੈ ਅਤੇ ਉਹ ਹੁਣ ਨਿਗਰਾਨੀ ਹੇਠ ਹੈ। ਇਹ ਵੀ ਜਾਣਕਰੀ ਹੈ ਕਿ Omicron 80% ਉਹਨਾਂ ਵਿੱਚ ਮਿਲ ਰਿਹਾ ਹੈ ਜੋ ਵੈਕਸੀਨ ਲਗਵਾ ਚੁੱਕੇ ਹਨ, ਇਸ ਲਈ ਇਸ ਵਾਇਰਸ ਦਾ ਖਤਰਾ ਹੋਰ ਜਿਆਦਾ ਵੱਧ ਜਾਂਦਾ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖਿਡਾਰੀ ਹਰਭਜਨ ਸਿੰਘ ‘ਭੱਜੀ’ ਹੋਣਗੇ BJP ‘ਚ ਸ਼ਾਮਲ ! ਆਹ ਦੇਖੋ ਕੀ ਕੀਤਾ ਟਵੀਟ…

ਮਹਿੰਗਾ ਹੋਗਿਆ ਟੋਲ ਪਲਾਜ਼ਾ ਤੋਂ ਲੰਘਣਾ, 15 ਦਸੰਬਰ ਤੋਂ ਸ਼ੁਰੂ ਹੋਣਗੇ ਟੋਲ ਪਲਾਜ਼ਾ