Omicron ਨੇ ਵਧਾਈ ਚਿੰਤਾ, ਚੰਡੀਗੜ੍ਹ ‘ਚ ਟੈਸਟ ਹੋਏ ਲਾਜ਼ਮੀ, 2 ਸ਼ੱਕੀ ਮਿਲਣ ਨਾਲ ਮਾਹੌਲ ਚਿੰਤਾ ਵਾਲਾ ਬਣਿਆ, ਪੜ੍ਹੋ ਕਿੱਥੇ ਹੋਣਗੇ ਟੈਸਟ

Omicron virus Covid19 virus ਦਾ ਹੀ ਬਦਲਵਾਂ ਰੂਪ ਦੱਸਿਆ ਜਾ ਰਿਹਾ ਅਤੇ ਇਸਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈl ਇਸ ਵਾਇਰਸ ਨੂੰ ਲੈ ਕੇ ਚਿੰਤਾ ਵੀ ਇਸ ਕਾਰਨ ਹੈ ਕਿਉਂਕਿ ਇਸਦੇ ਹਜੇ ਤੱਕ ਪੂਰੇ ਸੰਕੇਤ ਅਤੇ ਉਹਨਾਂ ਦਾ ਅਸਰ ਮਨੁੱਖੀ ਸਰੀਰ ਉੱਤੇ ਅਤੇ ਫੈਲਣ ਦੇ ਤਰੀਕੇ ਬਾਰੇ ਪੜ੍ਹਾਈ ਕੀਤੀ ਜਾ ਰਹੀ ਹੈ ਅਤੇ ਇਹ ਵਾਇਰਸ ਤੇਜ਼ੀ ਨਾਲ ਕਈ ਦੇਸ਼ਾਂ ਤੱਕ ਪਹੁੰਚ ਰਿਹਾ ਹੈl ਚੰਡੀਗੜ੍ਹ ਵਿੱਚ 2 ਸ਼ੱਕੀ ਵਿਅਕਤੀ ਮਿਲੇ ਜੋ ਦੱਖਣੀ ਅਫ਼ਰੀਕਾ ਤੋਂ ਆਏ ਸਨ ਅਤੇ ਉਹਨਾਂ ਵਿੱਚ Omicron ਦੇ ਲੱਛਣ ਮਿਲੇ ਹਨ ਇਸ ਲਈ ਹੁਣ ਚੰਡੀਗੜ੍ਹ ਦੇ ਸੈਕਟਰ 16, 22 ਅਤੇ 45 ਦੇ ਹਸਪਤਾਲਾਂ ਵਿੱਚ ਹੁਣ ਇਹ ਟੈਸਟ ਲਾਜ਼ਮੀ ਕਰ ਦਿੱਤੇ ਗਏ ਹਨl ਇਹਨਾਂ ਤੋਂ ਇਲਾਵਾ ਮਨੀਮਾਜਰਾ ਹਸਪਤਾਲ ਵਿੱਚ OPD ਦੌਰਾਨ ਐਂਟੀਜਨ ਟੈਸਟ ਕਰਵਾਉਣਾ ਪਵੇਗਾl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਹਨਾਂ ਮੁਲਕਾਂ ਤੋਂ ਪੰਜਾਬ ਆਉਣ ਵਾਲੇ ਹੋ ਜਾਓ ਸਾਵਧਾਨ, ਮੁੜ ਤੋਂ ਹੋਣਾ ਪੈ ਸਕਦਾ ਹੈ Quarantine!

ਬਾਦਲਾਂ ਦੇ ਪਿੱਛੇ ਸਿੱਧੂ ਤੋਂ ਬਾਅਦ ਹੁਣ CM ਚੰਨੀ ਪਏ ਹੱਥ ਧੋਕੇ, ਕੇਜਰੀਵਾਲ ਦੀ ਪਾਰਟੀ ਨੂੰ ਨਹੀਂ ਲੱਭਣਾ ਕੋਈ ਰਾਹ !