ਇੰਗਲੈਂਡ ਦੌਰੇ ਤੋਂ ਪਹਿਲਾ ਟੀਮ ਇੰਡੀਆ ਦੇ ਇਸ ਧਾਕੜ ਗੇਂਦਬਾਜ਼ ਨੇ ਸੰਨਿਆਸ ਲੈਣ ਦੇ ਦਿੱਤੇ ਸੰਕੇਤ
ਨਵੀਂ ਦਿੱਲੀ, 31 ਮਈ, 2025: ਭਾਰਤੀ ਟੈਸਟ ਟੀਮ 20 ਜੂਨ ਤੋਂ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਖੇਡਣ ਲਈ ਇੰਗਲੈਂਡ ਦਾ ਦੌਰਾ ਕਰੇਗੀ। ਪਰ ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਧਾਕੜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਵੀਕਾਰ ਕੀਤਾ ਕਿ ਲੰਬੇ ਸਮੇਂ ਤੱਕ ਤਿੰਨੇ ਰੂਪਾਂ ਵਿਚ ਖੇਡਣ ਵਿਚ ਮੁਸ਼ਕਿਲ ਹੁੰਦੀ ਹੈ ਤੇ ਕਿਹਾ ਕਿ ਉਸ ਨੂੰ ਵੀ ਕਿਸੇ ਸਮੇਂ […] More