ਸ਼ੋਅ ਦੀ ਸਾਰੀ ਕਮਾਈ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦੇਣਗੇ ਕਰਨ ਔਜਲਾ
ਚੰਡੀਗੜ੍ਹ, 7 ਸਤੰਬਰ 2025 – ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੇ ਇੱਕ ਵਾਰ ਫਿਰ ਦਰਿਆਦਿਲੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਯੂਰਪ ਦੇ ਮਾਲਟਾ ਵਿੱਚ ਚੱਲ ਰਹੇ ‘ਬਾਰਡਰ ਬ੍ਰੇਕਿੰਗ’ ਪ੍ਰੋਗਰਾਮ ਦੌਰਾਨ, ਉਸਨੇ ਸਟੇਜ ਤੋਂ ਐਲਾਨ ਕੀਤਾ ਕਿ ਉਹ ਇਸ ਸ਼ੋਅ ਤੋਂ ਆਪਣੀ ਪੂਰੀ ਫੀਸ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ […] More