ਲੱਗ ਰਿਹਾ ਹੈ ਕਿ ਅਸੀਂ ਭਾਰਤ-ਰੂਸ ਨੂੰ ਖੋ ਦਿੱਤਾ ਹੈ, ਦੋਵੇ ਹੁਣ ਚੀਨ ਦੇ ਪਾਲੇ ‘ਚ ਗਏ – ਟਰੰਪ
ਨਵੀਂ ਦਿੱਲੀ, 6 ਸਤੰਬਰ 2025 – ਅਮਰੀਕੀ ਰਾਸ਼ਟਰਪਤੀ ਟਰੰਪ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਰੂਸ ਅਤੇ ਭਾਰਤ ਹੁਣ ਚੀਨ ਦੇ ਪਾਲੇ ਵਿੱਚ ਚਲੇ ਗਏ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟਰੂਥ ਸੋਸ਼ਲ ‘ਤੇ ਲਿਖਿਆ- “ਅਜਿਹਾ ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਚੀਨ ਦੇ ਹੱਥਾਂ ‘ਚ ਖੋ ਦਿੱਤਾ ਹੈ। ਉਮੀਦ ਹੈ ਕਿ ਉਨ੍ਹਾਂ ਦਾ […] More