ਲੁਧਿਆਣਾ ‘ਚ ਕਦੇ ਵੀ ਟੁੱਟ ਸਕਦਾ ਹੈ ਸਸਰਾਲੀ ਬੰਨ੍ਹ: ਫੌਜ ਦੇ ਨਾਲ ਪਿੰਡ ਵਾਸੀ ਮਜ਼ਬੂਤ ਕਰਨ ਵਿੱਚ ਜੁਟੇ
ਲੁਧਿਆਣਾ, 5 ਸਤੰਬਰ 2025 – ਲੁਧਿਆਣਾ ਜ਼ਿਲ੍ਹੇ ਵਿੱਚ ਸਸਰਾਲੀ ਬੰਨ੍ਹ ਟੁੱਟਣ ਦਾ ਖ਼ਤਰਾ ਵੱਧ ਗਿਆ ਹੈ। ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਖੜਾ ਬੰਨ੍ਹ ਤੋਂ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਤੇਜ਼ ਵਹਾਅ ਨੇ ਬੰਨ੍ਹ ਅਤੇ ਨਦੀ ਦੇ ਵਿਚਕਾਰਲੀ ਮਿੱਟੀ ਨੂੰ ਕਮਜ਼ੋਰ […] More