ਮਹਾਰਾਸ਼ਟਰ ‘ਚ ਸ਼ਿਵਾਜੀ ਮਹਾਰਾਜ ਦੀ ਮੂਰਤੀ ਬਣਾਉਣ ਵਾਲਾ ਮੂਰਤੀਕਾਰ ਗ੍ਰਿਫਤਾਰ: 10 ਦਿਨਾਂ ਤੋਂ ਸੀ ਫਰਾਰ
ਮੁੰਬਈ, 5 ਸਤੰਬਰ 2024 – 26 ਅਗਸਤ ਨੂੰ ਮਹਾਰਾਸ਼ਟਰ ਦੇ ਸਿੰਧੂਦੁਰਗ ਵਿੱਚ ਸ਼ਿਵਾਜੀ ਮਹਾਰਾਜ ਦੀ 35 ਫੁੱਟ ਉੱਚੀ ਮੂਰਤੀ ਡਿੱਗਣ ਦੇ ਮਾਮਲੇ ਵਿੱਚ ਕਲਿਆਣ ਪੁਲਿਸ ਨੇ ਬੁੱਧਵਾਰ (4 ਸਤੰਬਰ) ਦੇਰ ਰਾਤ ਮੂਰਤੀਕਾਰ-ਠੇਕੇਦਾਰ ਜੈਦੀਪ ਆਪਟੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਠਾਣੇ ਤੋਂ ਸਿੰਧੂਦੁਰਗ ਲਿਜਾਇਆ ਗਿਆ ਹੈ, ਜਿੱਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਸ […] More