ਪੰਜ ਅਰਬ ਦੀ ਆਬਾਦੀ ਆਇਓਡੀਨ, ਵਿਟਾਮਿਨ ਈ ਅਤੇ ਕੈਲਸ਼ੀਅਮ ਦੀ ਕਮੀ ਨਾਲ ਰਹੀ ਹੈ ਜੂਝ: ਭਾਰਤ ਦੀ ਸਥਿਤੀ ਵੀ ਹੈ ਚਿੰਤਾਜਨਕ
ਨਵੀਂ ਦਿੱਲੀ, 31 ਅਗਸਤ 2024 – ਭਾਰਤ ਵਿੱਚ ਲੋਕ ਆਇਰਨ, ਕੈਲਸ਼ੀਅਮ ਅਤੇ ਫੋਲੇਟ ਵਰਗੇ ਜ਼ਰੂਰੀ ਸੂਖਮ ਪੌਸ਼ਟਿਕ ਤੱਤਾਂ ਦੀ ਲੋੜੀਂਦੀ ਮਾਤਰਾ ਦਾ ਸੇਵਨ ਨਹੀਂ ਕਰ ਰਹੇ ਹਨ। ਦੁਨੀਆ ਭਰ ਵਿੱਚ ਦੋ ਅਰਬ ਤੋਂ ਵੱਧ ਲੋਕਾਂ ਵਿੱਚ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਹੈ। ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਸਿੱਖਣ, ਹੁਨਰ ਅਤੇ ਇਮਿਊਨ ਸਿਸਟਮ ਦੇ ਕੰਮ ਨੂੰ […] More