8 ਮਹੀਨੇ ਪਹਿਲਾਂ ਸਨੈਚਿੰਗ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਨੇ ਸੁਣਾਈ 5 ਸਾਲ ਦੀ ਕੈਦ
ਚੰਡੀਗੜ੍ਹ, 29 ਅਕਤੂਬਰ ,2024 – ਜ਼ਿਲ੍ਹਾ ਅਦਾਲਤ ਨੇ 8 ਮਹੀਨੇ ਪਹਿਲਾਂ ਸਨੈਚਿੰਗ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਕੈਦ ਸੁਣਾਈ ਹੈ। ਦੋਸ਼ੀ ਦੀ ਪਛਾਣ ਸੈਕਟਰ-45 ਦੇ ਰਹਿਣ ਵਾਲੇ ਸ਼ੋਇਬ ਉਰਫ਼ ਗੋਲੂ ਵਜੋਂ ਹੋਈ ਹੈ। ਦੋਸ਼ੀ ’ਤੇ ਇੰਡੀਅਨ ਏਅਰਫੋਰਸ ਦੇ ਕਰਮੀ ਦਾ ਮੋਬਾਇਲ ਖੋਹਣ ਦਾ ਦੋਸ਼ ਸੀ। ਮਾਮਲੇ ’ਚ […] More