ਕੰਗਨਾ ਰਣੌਤ ਮੁੰਬਈ ‘ਚ ਖੋਲ੍ਹੇਗੀ ਨਵਾਂ ਦਫਤਰ: ਜਾਣੋ ਕਿੰਨੇ ਰੁਪਏ ‘ਚ ਖਰੀਦੀ ਜਗ੍ਹਾ
ਮੁੰਬਈ, 29 ਅਗਸਤ 2024 – ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਕੰਗਨਾ ਰਣੌਤ ਨੇ ਮੁੰਬਈ ‘ਚ 1 ਕਰੋੜ 56 ਲੱਖ ਰੁਪਏ ‘ਚ ਆਫਿਸ ਸਪੇਸ ਖਰੀਦੀ ਹੈ। ਅਦਾਕਾਰਾ ਜਲਦੀ ਹੀ ਇੱਥੇ ਆਪਣਾ ਨਵਾਂ ਦਫ਼ਤਰ ਖੋਲ੍ਹਣ ਜਾ ਰਹੀ ਹੈ। ਕੰਗਨਾ ਦਾ ਪਹਿਲਾਂ ਤੋਂ ਹੀ ਮੁੰਬਈ ਦੇ ਬਾਂਦਰਾ ਇਲਾਕੇ ‘ਚ ਹੋਮ-ਆਫਿਸ ਅਤੇ ਰਿਹਾਇਸ਼ੀ ਅਪਾਰਟਮੈਂਟ ਹੈ। ਮੀਡੀਆ ਰਿਪੋਰਟਸ […] More