ਪੰਜਾਬ ‘ਚ ਰੱਦ ਹੋਈਆਂ ਟਰੇਨਾਂ ਮੁੜ ਸ਼ੁਰੂ: ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਵੀ ਸਮੇਂ ‘ਤੇ ਚੱਲਣਗੀਆਂ
ਲੁਧਿਆਣਾ, 28 ਅਗਸਤ 2024 – ਸਾਹਨੇਵਾਲ ਸਟੇਸ਼ਨ ’ਤੇ ਰੇਲ ਆਵਾਜਾਈ ਠੱਪ ਹੋਣ ਕਾਰਨ ਜਲੰਧਰ ’ਚੋਂ ਲੰਘਣ ਵਾਲੀ ਸ਼ਾਨ-ਏ-ਪੰਜਾਬ, ਦਿੱਲੀ-ਪਠਾਨਕੋਟ ਸਮੇਤ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਪਰ ਹੁਣ ਇਨ੍ਹਾਂ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਨਾਲ ਟਰੇਨਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ। ਟਰੇਨ ਨੰਬਰ 22430 ਪਠਾਨਕੋਟ-ਦਿੱਲੀ ਸੇਵਾ 27 ਅਗਸਤ ਤੋਂ […] More