ਕੈਨੇਡੀਅਨ NRI ‘ਤੇ ਧੋਖਾਧੜੀ ਦਾ ਮਾਮਲਾ: ਜਾਅਲੀ ਦਸਤਾਵੇਜ਼ਾਂ ਨਾਲ ਇਮੀਗ੍ਰੇਸ਼ਨ ਲਾਇਸੈਂਸ ਬਣਾਉਣ ਦੇ ਨੇ ਦੋਸ਼
ਜਲੰਧਰ, 25 ਅਗਸਤ 2024 – ਜਲੰਧਰ ‘ਚ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਸਰਕਾਰ ਤੋਂ ਇਮੀਗ੍ਰੇਸ਼ਨ ਲਾਇਸੈਂਸ ਲੈਣ ਦੇ ਦੋਸ਼ ‘ਚ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਇਕ NRI ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਐਨਆਰਆਈ ਕੋਲ ਕੈਨੇਡਾ ਦੀ ਨਾਗਰਿਕਤਾ ਹੈ। ਕੈਨੇਡਾ ਵਾਸੀ ਅਨਮੋਲਦੀਪ ਸਿੰਘ (ਪਹਿਲਾਂ ਮਕਸੂਦਾ, ਵਿਵੇਕਾਨੰਦ ਪਾਰਕ) ਖ਼ਿਲਾਫ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ […] More