ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਚਾਵਲ ਅਤੇ ਕਣਕ ਦਾ ਭੰਡਾਰ ਜਲਦੀ ਚੁੱਕੇ, ਗੋਦਾਮ ਕਰੇ ਖਾਲੀ: ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਬੰਪਰ ਆਮਦ ਸ਼ੁਰੂ – ਬਰਸਟ
— ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਨੂੰ ਕਿਸੇ ਵੀ ਕਿਸਮ ਦੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ, ਮੰਡੀ ਬੋਰਡ ਦੇ ਕਰੀਬ 7727 ਕਰਮਚਾਰੀ ਦਿਨ – ਰਾਤ ਕਰ ਰਹੇ ਹਨ ਮਿਹਨਤ— ਸਮਾਜਿਕ ਜਥੇਬੰਦੀਆਂ ਤੇ ਕਿਸਾਨ ਯੂਨੀਅਨਾਂ ਨੂੰ ਕਿਸਾਨਾਂ ਦੀ ਫਸਲ ਚੁਕਾਉਣ ਵਿੱਚ ਸਹਿਯੋਗ ਦੇਣ ਦੀ ਕੀਤੀ ਅਪੀਲ ਮੋਹਾਲੀ / ਚੰਡੀਗੜ੍ਹ, 18 ਅਕਤੂਬਰ, 2024 – ਆਮ ਆਦਮੀ ਪਾਰਟੀ, […] More