ਕਪੂਰਥਲਾ ‘ਚ ਖਿਡੌਣਾ ਪਿਸਤੌਲ ਨਾਲ ਡਰਾ ਕੇ ਔਰਤ ਨੂੰ ਲੁੱਟਣ ਦੀ ਕੋਸ਼ਿਸ਼: ਔਰਤ ਸਮੇਤ 2 ਕਾਬੂ
ਕਪੂਰਥਲਾ, 15 ਅਗਸਤ 2024 – ਕਪੂਰਥਲਾ ਦੇ ਗ੍ਰੇਟਰ ਕੈਲਾਸ਼ ਇਲਾਕੇ ‘ਚ ਇਕ ਔਰਤ ਸਮੇਤ ਦੋ ਜਣਿਆ ਨੇ ਇਕ ਘਰ ਦੇ ਦਰਵਾਜ਼ੇ ਦੀ ਘੰਟੀ ਵਜਾਈ। ਦਰਵਾਜ਼ੇ ਦੀ ਘੰਟੀ ਦੀ ਆਵਾਜ਼ ਸੁਣ ਕੇ ਇਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਤਾਂ ਬਾਹਰ ਖੜ੍ਹਾ ਵਿਅਕਤੀ ਔਰਤ ਨੂੰ ਧੱਕਾ ਦੇ ਕੇ ਆਪਣੀ ਮਹਿਲਾ ਸਾਥੀ ਨਾਲ ਘਰ ਅੰਦਰ […] More