ਫਾਜ਼ਿਲਕਾ ਡੀਸੀ ਦੇ ਨਾਂ ‘ਤੇ ਮੰਗੇ ਪੈਸੇ: ਫਰਜ਼ੀ ਖਾਤਿਆਂ ਤੋਂ ਵਟਸਐਪ ‘ਤੇ ਆ ਰਹੇ ਮੈਸੇਜ
ਫਾਜ਼ਿਲਕਾ, 8 ਅਗਸਤ 2024 – ਫਾਜ਼ਿਲਕਾ ‘ਚ ਡਿਪਟੀ ਕਮਿਸ਼ਨਰ ਡਾ.ਸੇਨੂ ਦੁੱਗਲ ਦੇ ਨਾਂ ‘ਤੇ ਵੱਖ-ਵੱਖ ਮੋਬਾਇਲ ਨੰਬਰਾਂ ਰਾਹੀਂ ਉਨ੍ਹਾਂ ਦੀ ਫੋਟੋ ਲਗਾ ਕੇ ਫਰਜ਼ੀ ਅਕਾਊਂਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਟਸਐਪ ਨੰਬਰਾਂ ਰਾਹੀਂ ਬਣਾਏ ਗਏ ਫਰਜ਼ੀ ਖਾਤਿਆਂ ਰਾਹੀਂ ਦਫਤਰ ਦੇ ਅਧਿਕਾਰੀਆਂ ਤੋਂ ਪੈਸੇ ਮੰਗੇ ਜਾ ਰਹੇ ਹਨ, ਹਾਲਾਂਕਿ ਜਦੋਂ ਮਾਮਲਾ ਡੀਸੀ ਕੋਲ ਪਹੁੰਚਿਆ ਤਾਂ […] More