ਇਰਾਨ ‘ਚ ਇੱਕੋ ਦਿਨ 29 ਲੋਕਾਂ ਨੂੰ ਦਿੱਤੀ ਗਈ ਫਾਂਸੀ: 2 ਅਫਗਾਨ ਨਾਗਰਿਕ ਵੀ ਸ਼ਾਮਲ
ਨਵੀਂ ਦਿੱਲੀ, 8 ਅਗਸਤ 2024 – ਈਰਾਨ ‘ਚ ਬੁੱਧਵਾਰ ਨੂੰ 29 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਤਹਿਰਾਨ ਦੇ ਬਾਹਰ ਗੇਜਲਹਾਸਰ ਜੇਲ੍ਹ ਵਿੱਚ 26 ਲੋਕਾਂ ਨੂੰ ਫਾਂਸੀ ਦਿੱਤੀ ਗਈ ਅਤੇ ਬਾਕੀ 3 ਲੋਕਾਂ ਨੂੰ ਕਰਜ ਸ਼ਹਿਰ ਦੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਏਐਫਪੀ ਮੁਤਾਬਕ ਨਾਰਵੇ ਦੇ ਇੱਕ ਮਨੁੱਖੀ ਅਧਿਕਾਰ ਸੰਗਠਨ ਨੇ ਇਹ ਦਾਅਵਾ ਕੀਤਾ […] More