ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਜਾ ਵਨਡੇ ਮੈਚ ਅੱਜ
ਨਵੀਂ ਦਿੱਲੀ, 4 ਅਗਸਤ 2024 – ਪੂਰੀ ਤਾਕਤ ਨਾਲ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੂੰ ਪਹਿਲੇ ਵਨਡੇ ‘ਚ ਕਮਜ਼ੋਰ ਸ਼੍ਰੀਲੰਕਾ ਨੇ ਲਗਭਗ ਹਰਾ ਹੀ ਦਿੱਤਾ ਸੀ। ਸ਼ਿਵਮ ਦੂਬੇ ਦੀ ਫਿਨਿਸ਼ਿੰਗ ਨਾਲ ਭਾਰਤ ਨੂੰ ਮੈਚ ਟਾਈ ਹੋ ਗਿਆ। ਅੱਜ ਸੀਰੀਜ਼ ਦਾ ਦੂਜਾ ਵਨਡੇ ਖੇਡਿਆ ਜਾਵੇਗਾ, ਇਸ ਨੂੰ ਜਿੱਤ ਕੇ ਦੋਵੇਂ ਟੀਮਾਂ ਸੀਰੀਜ਼ ‘ਚ ਬੜ੍ਹਤ ਬਣਾਉਣਾ ਚਾਹੁਣਗੀਆਂ। […] More