ਤਾਮਿਲਨਾਡੂ ਦੇ ਟਰਾਂਸਪੋਰਟ ਮੰਤਰੀ ਨੇ ਭਗਵਾਨ ਰਾਮ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ
ਤਾਮਿਲਨਾਡੂ, 3 ਅਗਸਤ 2024 – ਤਾਮਿਲਨਾਡੂ ਦੇ ਟਰਾਂਸਪੋਰਟ ਮੰਤਰੀ ਐਸਐਸ ਸ਼ਿਵਸ਼ੰਕਰ ਨੇ ਸ਼ੁੱਕਰਵਾਰ ਨੂੰ ਭਗਵਾਨ ਰਾਮ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ‘ਦਿ ਹਿੰਦੂ’ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ ਹੈ ਕਿ ਭਗਵਾਨ ਰਾਮ ਦੀ ਹੋਂਦ ਨੂੰ ਸਾਬਤ ਕਰਨ ਲਈ ਸਾਡੇ ਸਾਹਮਣੇ ਕੋਈ ਪੁਰਾਤੱਤਵ ਸਬੂਤ ਜਾਂ ਇਤਿਹਾਸਕ ਰਿਕਾਰਡ ਨਹੀਂ ਹੈ। ਸ਼ਿਵਸ਼ੰਕਰ ਨੇ ਰਾਜੇਂਦਰ ਚੋਲਾ […] More