ਤਾਜ ਮਹਿਲ ‘ਚ ਦਾਖਲ ਹੋ ਕੇ ਦੋ ਨੌਜਵਾਨਾਂ ਨੇ ਮਕਬਰੇ ‘ਤੇ ਚੜ੍ਹਾਇਆ ਗੰਗਾ ਜਲ: ਦਾਅਵਾ ਕੀਤਾ ਕਿ “ਇਹ ਤੇਜੋਮਹਾਲਿਆ ਸ਼ਿਵ ਮੰਦਰ ਹੈ”
ਆਗਰਾ, 8 ਅਗਸਤ 2024 – ਆਗਰਾ ਦੇ ਤਾਜ ਮਹਿਲ ‘ਚ ਦਾਖਲ ਹੋ ਕੇ ਦੋ ਨੌਜਵਾਨਾਂ ਨੇ ਮੁੱਖ ਮਕਬਰੇ ‘ਤੇ ਜਲ ਪ੍ਰਵਾਹ ਕੀਤਾ। ਕੰਧ ‘ਤੇ ਓਮ ਦਾ ਸਟਿੱਕਰ ਵੀ ਚਿਪਕਾਇਆ। ਨੌਜਵਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬੋਤਲ ਵਿੱਚ ਗੰਗਾ ਜਲ ਲਿਆ ਸੀ। ਉਸ ਨੇ ਇਸ ਦਾ ਇੱਕ ਵੀਡੀਓ ਵੀ ਬਣਾਇਆ, ਜਿਸ ਵਿੱਚ ਉਹ ਦੱਸਦੇ ਹਨ […] More