PM ਮੋਦੀ ਅੱਜ ਕਰਨਗੇ ਮਣੀਪੁਰ ਦਾ ਦੌਰਾ: ਹਿੰਸਾ ਸ਼ੁਰੂ ਹੋਣ ਤੋਂ 2 ਸਾਲ ਬਾਅਦ ਪਾਉਣਗੇ ਪਹਿਲੀ ਫੇਰੀ
ਮਣੀਪੁਰ, 13 ਸਤੰਬਰ 2025 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਨੀਵਾਰ ਨੂੰ ਮਣੀਪੁਰ ਦੇ ਦੌਰੇ ‘ਤੇ ਜਾ ਰਹੇ ਹਨ। ਉਹ ਇੰਫਾਲ ਅਤੇ ਚੁਰਾਚੰਦਪੁਰ ਵਿੱਚ ਦੋ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਇੱਥੇ ਬੈਰਾਬੀ-ਸਾਈਰੰਗ ਰੇਲਵੇ ਲਾਈਨ ਦਾ ਉਦਘਾਟਨ ਕਰਨਗੇ ਅਤੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਮਈ 2023 ਤੋਂ ਮਣੀਪੁਰ ਵਿੱਚ ਮੈਤੇਈ ਅਤੇ ਕੁਕੀ ਭਾਈਚਾਰਿਆਂ […] More