ਮਹਾਤਮਾ ਗਾਂਧੀ ਦੀ 74ਵੀਂ ਬਰਸੀ ‘ਤੇ ਪ੍ਰਧਾਨ ਮੰਤਰੀ ਅਤੇ ਰਾਹੁਲ ਗਾਂਧੀ ਪਹੁੰਚੇ ਰਾਜ ਘਾਟ

ਮਹਾਤਮਾ ਗਾਂਧੀ ਦੀ 74ਵੀਂ ਬਰਸੀ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਰਾਹੁਲ ਗਾਂਧੀ ਅਤੇ ਹੋਰ ਵੱਡੇ ਸਿਆਸੀ ਆਗੂ ਦਿੱਲੀ ਵਿਖੇ ਰਾਜ ਘਾਟ ਪਹੁੰਚੇ।

ਮਹਾਤਮਾ ਗਾਂਧੀ ਨੂੰ ਫੁੱਲਾਂ ਨਾਲ ਸ਼ਰਧਾਂਜਲੀ ਦਿੱਤੀ ਗਈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੜਕੀ ਹਾਦਸੇ ਵਿੱਚ 5 ਲੋਕਾਂ ਦੀ ਮੌਤ

ਕਾਂਗਰਸ ਨੇ ਆਖਰੀ 8 ਉਮੀਦਵਾਰਾਂ ਦੀ ਲਿਸਟ ਭੇਜੀ, ਚਰਨਜੀਤ ਚੰਨੀ ਖੇਡਣਗੇ 2 ਸੀਟਾਂ ਤੋਂ ਦਾਅ !