ਕਿਸਾਨੀ ਸੰਘਰਸ਼ ਨੇ ਪੰਜਾਬ ਅਤੇ ਕੇਂਦਰ ਸਰਕਾਰ ਵਿਚਾਲੇ ਫਾਸਲਾ ਬਹੁਤ ਲੰਮਾ ਕਰ ਦਿੱਤਾ ਅਤੇ ਹੁਣ ਮੁੜ ਤੋਂ ਪੰਜਾਬ ਅਤੇ ਕੇਂਦਰ ਨੂੰ ਨੇੜੇ ਲਿਆਉਣ ਲਈ ਚੋਣਾਂ ਉਸ ਰਾਮਬਾਣ ਦਵਾਈ ਦਾ ਕੰਮ ਕਰ ਰਹੀਆਂ ਹਨ। ਇਸੇ ਦੇ ਚਲਦਿਆਂ ਸਾਲ 2022 ਦੇ ਪਹਿਲੇ ਹਫ਼ਤੇ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਆਉਣਗੇ। 5 ਜਨਵਰੀ ਨੂੰ ਪੰਜਾਬ ਆਉਣਗੇ ਅਤੇ ਇਸੇ ਦੌਰਾਨ ਪੰਜਾਬ ਲਈ ਕੋਈ ਵੱਡੇ ਪ੍ਰੋਜੈਕਟ ਜਾਰੀ ਕੀਤੇ ਜਾ ਸਕਦੇ ਹਨ। ਹੋ ਸਕਦਾ ਹੈ ਕਿ ਵੋਟਾਂ ਲਈ ਬੰਦੀ ਸਿੰਘਾਂ ਅਤੇ ਚੰਡੀਗੜ੍ਹ ਬਾਰੇ ਕੋਈ ਫੈਸਲਾ ਲਿਆ ਜਾਵੇ।
https://www.facebook.com/thekhabarsaar/