ਪੋਲੈਂਡ ‘ਚ ਯੂਕਰੇਨ ਤੋਂ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਆ ਸਕਦੇ ਨੇ ਬਿਨਾ ਵੀਜ਼ਾ – ਪੋਲੈਂਡ ਰਾਜਦੂਤ

ਨਵੀਂ ਦਿੱਲੀ, 27 ਫਰਵਰੀ, 2022 – ਪੋਲੈਂਡ ਨੇ ਯੂਕਰੇਨ ਵਿੱਚ ਰੂਸੀ ਹਮਲੇ ਤੋਂ ਬਚਣ ਵਾਲੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ ਵੀਜ਼ਾ ਦੇ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ। ਮਤਲਬ ਕੇ ਹੁਣ ਪੋਲੈਂਡ ‘ਚ ਯੂਕਰੇਨ ਫਸੇ ਸਾਰੇ ਭਾਰਤੀ ਲਈ ਬਿਨਾਂ ਵੀਜ਼ਾ ਦੇਸ਼ ਵਿਚ ਦਾਖਲ ਹੋ ਸਕਦੇ ਹਨ। ਇਹ ਜਾਣਕਾਰੀ ਪੋਲੈਂਡ ਦੇ ਭਾਰਤ ਵਿਚ ਰਾਜਦੂਤ ਐਡਮ ਬੁਰਾਕੋਵਸਕੀ ਨੇ ਇਕ ਟਵੀਟ ਰਾਹੀਂ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰੂਸ ਬੇਲਾਰੂਸ ‘ਚ ਗੱਲਬਾਤ ਲਈ ਤਿਆਰ, ਪਰ ਯੂਕਰੇਨ ਨੇ ਠੁਕਰਾਇਆ ਪ੍ਰਸਤਾਵ

ਯੂਕਰੇਨ ਨੇ ਰੂਸ ਖ਼ਿਲਾਫ਼ ICJ ‘ਚ ਦਿੱਤੀ ਅਰਜ਼ੀ