117 ਵਿੱਚੋਂ ਕਾਂਗਰਸ ਨੇ ਜਾਰੀ ਕੀਤੀ 86 ਉਮੀਦਵਾਰਾਂ ਦੀ ਲਿਸਟ, ਦੇਖੋ ਕੌਣ ਕਿਥੋਂ ਲੜੇਗਾ ਚੋਣ

ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਪਹਿਲੇ ਹੱਲੇ ਵਿੱਚ ਹੀ 117 ਵਿਚੋਂ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਕਾਂਗਰਸ ਵੱਲੋਂ ਨਵੇਂ ਅਤੇ ਪੁਰਾਣੇ ਚਿਹਰਿਆਂ ਉੱਤੇ ਇਸ ਵਾਰ ਦਾਅ ਖੇਡਿਆ ਗਿਆ ਹੈ। ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸਿੱਧੂ ਮੂਸੇਵਾਲਾ, ਮਾਲਵਿਕਾ ਸੂਦ, ਅਮਰਿੰਦਰ ਰਾਜਾ ਵੜਿੰਗ, ਬਰਿੰਦਰ ਸਿੰਘ ਢਿੱਲੋਂ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਨ ਆਸ਼ੂ ਤੋਂ ਇਲਾਵਾ ਦੇਖੋ ਪੂਰੀ ਲਿਸਟ

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੋਟਾਂ ਮੁਲਤਵੀ ਕਰਨ ਲਈ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ

ਸਿੱਧੂ ਮੂਸੇਵਾਲਾ ਨੂੰ ਮਿਲੀ ਟਿਕਟ, ਕੀ ਨੌਜਵਾਨ ਕਾਂਗਰਸੀ ਆਗੂ ਦੇਣਗੇ ਮਾਨਸਾ ‘ਚ ਸਾਥ !