8 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦਾ ਖ਼ਾਸ ਸੈਸ਼ਨ ਸੱਦਿਆ ਗਿਆ ਹੈ ਪਰ ਉਸਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈl 1 ਨਵੰਬਰ ਨੂੰ ਪੰਜਾਬ ਵਜਾਰਤ ਦੀ ਮੀਟਿੰਗ ਸੱਦੀ ਗਈ ਹੈ ਅਤੇ ਸਾਰੀ ਵਜਾਰਤ ਨੂੰ ਹਾਜ਼ਿਰ ਰਹਿਣ ਲਈ ਕਿਹਾ ਗਿਆ ਹੈl
https://www.facebook.com/thekhabarsaar/