BSF ਦਾ ਅਧਿਕਾਰਤ ਖੇਤਰ ਵਧਾਉਣ ਦੇ ਵਿਰੋਧ ‘ਚ ਪੰਜਾਬ ਸਰਕਾਰ ਨੇ ਪਾਈ ਪਟੀਸ਼ਨ

ਪੰਜਾਬ ਸਰਕਾਰ ਨੇ BSF ਦਾ ਅਧਿਕਾਰਤ ਖੇਤਰ ਵਧਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ਼ ਪੰਜਾਬ ਸਰਕਾਰ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ ਅਤੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਸੂਬਾ ਸਰਕਾਰਾਂ ਦੇ ਹੱਕਾਂ ‘ਤੇ ਸਿੱਧਾ ਡਾਕਾ ਹੈ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਸੂਬਾ ਸਰਕਾਰਾਂ ਦੀ ਕੋਈ ਰਾਇ ਵੀ ਨਹੀਂ ਲਈ ਗਈ। ਇਸ ਮਾਮਲੇ ਵਿੱਚ ਹੁਣ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਪਟੀਸ਼ਨ ਉੱਤੇ ਕੀ ਜਵਾਬ ਆਵੇਗਾ ਇਸ ਉੱਤੇ ਸਭ ਦੀ ਨਜ਼ਰ ਬਣੀ ਹੋਈ ਹੈ।

ਲਗਾਤਾਰ ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਹੁਣ ਸੁਪਰੀਮ ਕੋਰਟ ਵਿੱਚ ਇਸ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਲੀਗਲ ਟੀਮ ਨੂੰ ਮੁਬਾਰਕਬਾਦ ਵੀ ਦਿੱਤੀ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਅਤੇ ਬਾਦਲ ਸਰਕਾਰ ਜਿੰਨੀ ਹੀ ਬੇਰਹਿਮ ਹੈ ਲੋਕਾਂ ਦੀ ‘ਚੰਨੀ ਸਰਕਾਰ’, ਤਬਾਦਲਿਆਂ ਦੇ ਬਦਲੇ ਰੁਪਏ ਲੈਣ ਦਾ ਮਾਮਲਾ ਹਾਈਕੋਰਟ ‘ਚ ਹੋਵੇ ਜਾਂਚ

ਜੇ ਮੇਰੇ ਕੋਲ ਹੁੰਦਾ ਗ੍ਰਹਿ ਵਿਭਾਗ ਤਾਂ ਬਾਦਲਾਂ ਨੂੰ ਸੁਟਦਾ ਜੇਲ੍ਹ ‘ਚ, ਮੈਨੂੰ ਮੇਰਾ ਕੰਮ ਵੀ ਨਹੀਂ ਕਰਨ ਦਿੰਦੇ : ਸਿੱਧੂ