ਪੰਜਾਬ ਆਈਏਐਸ ਅਫਸਰਜ਼ ਐਸੋਸੀਏਸ਼ਨ ਨੇ ਏ ਵੇਣੂ ਪ੍ਰਸਾਦ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ACS ਵਜੋਂ ਸ਼ਾਮਲ ਹੋਣ ‘ਤੇ ਦਿੱਤੀ ਵਧਾਈ

ਚੰਡੀਗੜ੍ਹ, 15 ਮਾਰਚ 2022 – ਪੰਜਾਬ ਆਈ.ਏ.ਐਸ. ਆਫੀਸਰਜ਼ ਐਸੋਸੀਏਸ਼ਨ ਸਾਰੇ ਅਧਿਕਾਰੀਆਂ ਦੀ ਤਰਫੋਂ ਮੰਗਲਵਾਰ ਨੂੰ ਐਡੀਸ਼ਨਲ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਨੂੰ ਮੁੱਖ ਮੰਤਰੀ ਦਫ਼ਤਰ ਵਿਖੇ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਦੇ ਤੌਰ ਉਤੇ ਅਹੁਦਾ ਸੰਭਾਲਣ ਲਈ ਗੁਲਦਸਤੇ ਭੇਟ ਕਰਕੇ ਵਧਾਈ ਦਿੰਦੇ ਹੋਏ। ਇਸ ਮੌਕੇ ਹਾਜ਼ਰ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਵਿਚ ਤੇਜਵੀਰ ਸਿੰਘ, ਅਜੋਏ ਸ਼ਰਮਾ, ਰੱਜਤ ਅਗਰਵਾਲ, ਗੁਰਪ੍ਰੀਤ ਕੌਰ ਸਪਰਾ, ਅਭਿਵਨਵ ਤ੍ਰਿਖਾ, ਵਰਿੰਦਰ ਕੁਮਾਰ ਸ਼ਰਮਾ, ਗਿਰੀਸ਼ ਦਯਾਲਨ, ਅਮ੍ਰਿਤ ਕੌਰ ਗਿੱਲ, ਸੁਰਭੀ ਮਲਿਕ, ਸਾਕਸ਼ੀ ਸਿਨਹਾ ਅਤੇ ਅਮਿਤ ਤਲਵਾੜ ਵੀ ਸ਼ਾਮਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ ਹਟਾਈਆਂ ਸਾਰੀਆਂ ਕੋਰੋਨਾ ਪਾਬੰਦੀਆਂ

ਹੁਣ ਹਾਰ ਦੇ ਜ਼ਿੰਮੇਵਾਰ ਹੀ ਕਰ ਰਹੇ ਨੇ ਮੰਥਨ ਦਾ ਨਾਟਕ, ਹਰੀਸ਼ ਚੌਧਰੀ ਦਾ ਅਸਤੀਫਾ ਲਵੇ ਹਾਈ ਕਮਾਂਡ – ਪਵਨ ਦੀਵਾਨ