ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੂੰ ਟੋਕੀਓ ਓਲਿੰਪਿਕ ਵਿੱਚ ਕਾਂਸੀ ਦਾ ਤਗਮਾ ਮਿਲਿਆ। ਤੀਜੀ ਪੋਜੀਸ਼ਨ ਲਈ ਪੀ.ਵੀ. ਸਿੰਧੂ ਦਾ ਮੁਕਾਬਲਾ ਚੀਨ ਦੀ ਖਿਡਾਰਨ ਨਾਲ ਹੋਇਆ। ਇਸ ਮੁਕਾਬਲੇ ਵਿੱਚ ਪੀ.ਵੀ. ਸਿੰਧੂ ਨੇ ਚੀਨ ਦੀ ਖਿਡਾਰਨ ਨੂੰ 21-13 ਅਤੇ 21-15 ਦੀ ਖੇਡ ਨਾਲ ਹਰਾਇਆ। ਪੀ.ਵੀ. ਸਿੰਧੂ ਨੂੰ ਕਾਂਸੀ ਤਾ ਤਗਮਾ ਮਿਲਿਆ ਤਾਂ ਭਾਰਤ ਨੂੰ ਟੋਕੀਓ ਓਲਿੰਪਿਕ ਵਿੱਚ ਕੁੱਲ ਦੂਜਾ ਤਗਮਾ ਹਾਸਿਲ ਹੋਇਆ। ਪਹਿਲਾ ਚਾਂਦੀ ਦਾ ਤਗਮਾ ਭਾਰ ਚੁੱਕਣ ਮੁਕਾਬਲੇ ਵਿੱਚ ਮਿਰਬਾਈ ਚਾਨੂੰ ਨੇ ਦਿਲਵਾਈ ਸੀ ਅਤੇ ਦੂਜਾ ਤਗਮਾ ਪੀ.ਵੀ. ਸਿੰਧੂ ਨੇ ਬੈਡਮਿੰਟਨ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ