ਨਵਜੋਤ ਸਿੱਧੂ ਅਤੇ ਰਾਹੁਲ ਗਾਂਧੀ ਪੂਰੀ ਤਰ੍ਹਾਂ ਸਮਰੱਥ ਹਨ ਪਰ ਕਾਂਗਰਸ ਨੂੰ ਬਰਬਾਦ ਕਰਨ ਲਈ ?

ਰਾਹੁਲ ਗਾਂਧੀ ਪੂਰੇ ਦੇਸ਼ ਵਿੱਚ ਅਤੇ ਨਵਜੋਤ ਸਿੰਘ ਸਿੱਧੂ ਪੂਰੇ ਪੰਜਾਬ ਵਿੱਚ ਕਾਂਗਰਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਮਰੱਥ ਹਨ। ਰਾਹੁਲ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਮਿਲਕੇ ਕਾਂਗਰਸ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਹਨ ਅਤੇ ਇਸਦਾ ਨਤੀਜਾ ਵੀ ਸਾਫ਼ ਨਜ਼ਰ ਆ ਰਿਹਾ ਹੈ। ਇਹ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਛੱਡਕੇ ਦਿੱਲੀ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਲਗਾਏ ਹਨ। ਮਨਜਿੰਦਰ ਸਿਰਸਾ ਦਾ ਮੰਨਣਾ ਹੈ ਭਾਜਪਾ ਨੇ ਜੋ ਸੋਚ ਰੱਖੀ ਹੈ ਉਹ ਹੁਣ ਕੰਮ ਆ ਰਹੀ ਹੈ ਅਤੇ ਪੰਜਾਬ ਵਿੱਚ ਤਗੜੇ ਹੋਕੇ ਭਾਜਪਾ ਸਰਕਾਰ ਬਣਾਉਣ ਵੱਲ ਤੁਰ ਰਹੀ ਹੈ। ਨਰਿਦੰਰ ਮੋਦੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ 5 ਜਨਵਰੀ ਨੂੰ ਉਹ ਪੰਜਾਬ ਵਿੱਚ ਹੋਰ ਵੱਡੇ ਐਲਾਨ ਕਰ ਸਕਦੇ ਹਨ ਅਤੇ ਭਾਜਪਾ ਨੂੰ ਹੋਰ ਮਜਬੂਤੀ ਮਿਲੇਗੀ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਦਾ ਬੁਰਾ ਵਖਤ ! ਸਾਥ ਛੱਡ ਰਹੇ ਸਾਥੀ ! ਫਤਿਹਜੰਗ ਬਾਜਵਾ BJP ‘ਚ ਸ਼ਾਮਲ

Night Curfew Yellow Alert ਸਕੂਲ-ਕਾਲਜ ਬੰਦ, ਜਿੰਮ-ਸਿਨੇਮਾ ਬੰਦ, ODD EVEN ਲੱਗਿਆ