ਟੋਕੀਓ ਉਲੰਪਿਕ : ਭਾਰਤ ਨੂੰ ਮਿਲਿਆ ਇੱਕ ਹੋਰ Silver ਮੈਡਲ, ਰਵੀ ਦਹੀਆ ਫਾਈਨਲ ਹਾਰੇ ਪਰ ਜਿੱਤਿਆ ਮੈਡਲ

ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਮੁਕਾਬਲੇ ਵਿੱਚ ਭਾਰਤੀ ਖਿਡਾਰੀ ਰਵੀ ਕੁਮਾਰ ਦਹੀਆ ਨੂੰ ਫਾਈਨਲ ਮੁਕਾਬਲੇ ਵਿੱਚ ਰਸ਼ੀਅਨ ਖਿਡਾਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜੇਕਰ ਰਵੀ ਇਹ ਮੁਕਾਬਲਾ ਜਿਤੜੇ ਤਾਂ ਬੇਸ਼ੱਕ ਬਾਹਰਤ ਨੂੰ ਪਹਿਲਾ GOLD ਮੈਡਲ ਮਿਲਦਾ ਪਰ ਹਾਰ ਕਾਰਨ Silver ਮੈਡਲ ਮਿਲਿਆ। ਰਵੀ ਕੁਮਾਰ ਦਹੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਅਖੀਰਲੇ ਰਾਊਂਡ ਤੱਕ ਉਹ ਰਸ਼ੀਅਨ ਖਿਡਾਰੀ ਤੋਂ ਪਿੱਛੇ ਹੀ ਰਹੇ। ਭਾਰਤ ਨੂੰ ਪਹਿਲਾਂ ਪੁਰਸ਼ ਹਾਕੀ ਵਿੱਚ ਕਾਂਸੀ ਦਾ ਤਗਮਾ ਮਿਲਿਆ ਤੇ ਹੁਣ ਕੁਸ਼ਤੀ ਵਿੱਚ ਚਾਂਦੀ ਦਾ ਤਗਮਾ ਮਿਲਿਆ। ਹਾਲਾਂਕਿ ਵਿਨੇਸ਼ ਫੋਗਾਟ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਦੀ Entry ਤੋਂ ਬਾਅਦ ਪ੍ਰਸ਼ਾਂਤ ਕਿਸ਼ੌਰ ਦਾ Exit, ਕੈ. ਅਮਰਿੰਦਰ ਦੇ ਪ੍ਰਮੁੱਖ ਸਲਾਹਕਾਰ ਵੱਲੋਂ ਅਸਤੀਫ਼ਾ

ਨਵਜੋਤ ਸਿੱਧੂ ਦਾ ਦਿਲ ਹੁਣ ਨਸ਼ਾ ਤਸਕਰਾਂ, ਮਾਫ਼ੀਆ ਲਈ ਧੜਕਣ ਲੱਗਿਆ !