ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿੱਚ ਬੇਅਦਬੀ ਦੀ ਕੋਸ਼ਿਸ਼, ਘਿਨੌਣੀ ਹਰਕਤ, ਕੈਪਟਨ ਨੇ ਵੀ ਕੀਤੀ ਨਿਖੇਧੀ

ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਇੱਕ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਕੋਸ਼ਿਸ਼ ਨੂੰ ਅੰਜਾਮ ਦਿੱਤਾ ਗਿਆ। ਜੰਗਲੇ ਕੋਲ ਖੜ੍ਹਾ ਵਿਅਕਤੀ ਅਚਾਨਕ ਜੰਗਲਾ ਟੱਪਕੇ ਮਾਤਾ ਦੀ ਮੂਰਤੀ ਕੋਲ ਜਾ ਪਹੁੰਚਿਆ ਅਤੇ ਮੂਰਤੀ ਨੂੰ ਜੱਫੀ ਪਾਈ ਗਈ।

ਨਜ਼ਦੀਕ ਖੜ੍ਹੇ ਪੁਜਾਰੀ ਵੱਲੋਂ ਉਕਤ ਵਿਅਕਤੀ ਨੂੰ ਓਥੋਂ ਫੜ੍ਹਿਆ ਅਤੇ ਓਸੇ ਵੇਲੇ ਥੱਲੇ ਸੁੱਟ ਦਿੱਤਾ। ਇਸ ਤੋਂ ਬਾਅਦ ਪਟਿਆਲਾ ਵਿਖੇ ਮਾਹੌਲ ਖਰਾਬ ਹੋ ਗਿਆ ਅਤੇ ਹਿੰਦੂ ਸਮਾਜ ਦੇ ਨਾਲ ਨਾਲ ਬਾਕੀ ਧਰਮ ਦੇ ਲੋਕ ਵੀ ਇਸਦੀ ਨਿਖੇਧੀ ਕਰ ਰਹੇ ਹਨ।

ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਸਾਰੀ ਘਟਨਾ ਓਥੇ ਲੱਗੇ cctv ਕੈਮਰੇ ਵਿੱਚ ਕੈਦ ਹੋ ਗਈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਿਕਰਮ ਮਜੀਠੀਆ ਤੋਂ ਬਾਅਦ ਹੁਣ ਚਰਨਜੀਤ ਚੰਨੀ ਖਿਲਾਫ਼ ਹੋਵੇਗੀ FIR !

29 ਜਨਵਰੀ ਨੂੰ ਹੋਣ ਵਾਲੀ ਬੀਟਿੰਗ ਦਾ ਰਿਟ੍ਰੀਟ ਵੇਲੇ 1000 ਡ੍ਰੋਨ ਦਿਖਾਉਣਗੇ ਕਲਾਕ੍ਰਿਤੀ