ਪੰਜਾਬ ‘ਚ Omicron ਦਾ ਇੱਕ ਹੋਰ ਕੇਸ, ਦੁਬਈ ਤੋਂ ਆਇਆ ਹਿਮਾਚਲ ‘ਚ ਦਾਖਲ

ਪੰਜਾਬ ਦੇ ਫਤਹਿਗੜ੍ਹ ਸਾਹਿਬ ਦਾ ਵਿਅਕਤੀ ਹਾਲ ਹੀ ਵਿੱਚ ਦੁਬਈ ਤੋਂ ਦਿੱਲੀ ਪਹੁੰਚਿਆ ਸੀ ਅਤੇ ਉਸਤੋਂ ਬਾਅਦ ਹਿਮਾਚਲ ਪ੍ਰਦੇਸ਼ ਚਲਾ ਗਿਆ, ਓਥੇ ਹੀ ਟੈਸਟਿੰਗ ਵਿੱਚ ਉਕਤ ਵਿਅਕਤੀ Omicron ਦਾ ਪਾਜ਼ੀਟਿਵ ਦੱਸਿਆ ਗਿਆ ਹੈ। ਉਸ ਵਿਅਕਤੀ ਨੂੰ ਸਫ਼ਰ ਤੋਂ ਰੋਕਕੇ ਹਿਮਾਚਲ ਪ੍ਰਦੇਸ਼ ਦੇ ਹੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਉਸਦਾ ਇਲਾਜ ਹੋ ਰਿਹਾ ਹੈ। ਇਸਦੀ ਜਾਣਕਾਰੀ ਵੀ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਦਿੱਤੀ ਗਈ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਨਸ਼ਾ ਤਸਕਰੀ ਦਾ ਹਿੱਸਾ ਭੇਜਦੇ, ਮਜੀਠੀਆ ਨੂੰ 75-25 ਕਾਰਨ ਨਹੀਂ ਫੜ੍ਹਿਆ ਜਾ ਰਿਹਾ : ਚੱਢਾ

ਪਰਕਾਸ਼ ਬਾਦਲ ਦੀ ਉਮਰ ਦੇ ਬੋਹੜ ਵੀ ਸੁੱਕ ਗਏ ਅਤੇ ਇਹ ਹੁਣ ਵੀ ਮੌਕਾ ਮੰਗੀ ਜਾ ਰਹੇ : ਭਗਵੰਤ ਮਾਨ